07/04/2021
🇨🇦🙏ਸਤਿ ਸ੍ਰੀ ਆਕਾਲ ਜੀ ਸਾਰੇ ਦੋਸਤਾਂ ਮਿੱਤਰਾਂ ਨੂੰ 🙏🇨🇦
🙏 ਆਪ ਜੀ ਨੂੰ ਪਤਾ ਹੀ ਹੈ ਕਿ ਪਿੱਛਲੇ ਕਈ ਮਹੀਨਿਆਂ ਤੋਂ ਪਿੰਡ ਲਸੋਈ ਦੇ ਲੋੜਵੰਦ ਪਰਿਵਾਰਾਂ ਲਈ ਜਗਜੀਤ ਸਿੰਘ ਜੱਗੂ ਟਿਵਾਣਾ ਕੈਨੇਡਾ ਨਿਵਾਸੀ ਜੀ ਵੱਲੋਂ ਸੇਵਾ ਚਲਾਈ ਗਈ ਹੈ ਜਿਸ ਵਿੱਚ ਲੋੜਵੰਦ ਪਰਿਵਾਰਾਂ ਨੂੰ ਰਾਸਣ ਦੀ ਸੇਵਾ , ਕਿਸੇ ਕਿਸਮ ਦੀ ਦਵਾਈਆਂ ਦੀ ਸੇਵਾ , ਕਈ ਮਕਾਨ ਵੀ ਬਣਵਾਏ ਗਏ ਹਨ ,ਤੇ ਸੱਭ ਤੋਂ ਵੱਡੀ ਗੱਲ ਪਿੰਡ ਲਸੋਈ ਵਿੱਚ ਹਰ ਪਰਿਵਾਰ ਲਈ ਐਮਰਜੈਂਸੀ ਐਂਬੂਲੈੰਸ ਫਰੀ ਸੇਵਾ ਵੀ ਸੁਰੂ ਕੀਤੀ ਗਈ ਹੈ , ਜੋ ਕਿ ਜੱਗੂ ਕੈਨੇਡਾ ਜੀ ਵੱਲੋਂ ਪਿੰਡ ਦੇ ਵਿੱਚੋਂ ਹੀ ਇੱਕ ਟੀਮ ਬਣਾਕੇ ਪਿੰਡ ਵਾਸੀਆਂ ਲਈ ਹਰ ਟਾਇਮ 24 ਘੰਟੇ ਸੇਵਾ ਲਈ ਹਾਜ਼ਰ ਹੈ , ਪਿੰਡ ਵੱਲੋਂ ਜੱਗੂ ਕੈਨੇਡਾ ਜੀ ਦਾ ਤੇ ਉਹਨਾਂ ਦੀ ਪੂਰੀ ਟੀਮ ਦਾ ਬਹੁਤ ਧੰਨਵਾਦ ਕੀਤਾ ਜਾਂਦਾ ਹੈ 🙏🙏🇨🇦🇨🇦