04/11/2026
ਦਾਨ ਕਰਨ ਦਾ ਸਭ ਤੋਂ ਵਧੀਆ ਢੰਗ,ਸ਼ਰਮਾ ਇਲੋਨਿਕਸ ਸਾਹ ਵਾਲਾ ਰੋਡ ਜੀਰਾ ਵਲੋਂ 1100 ਰੁਪਏ ਦੀਆਂ ਦਵਾਈਆਂ ਦੋ ਲੋੜਵੰਦ ਪਰਿਵਾਰਾਂ ਨੂੰ ਦਾਨ ਕੀਤੀਆਂ ਵਾਹਿਗੁਰੂ ਸ਼ਰਮਾਂ ਪਰਿਵਾਰ ਤੇ ਹਮੇਸ਼ਾ ਕਿਰਪਾ ਰੱਖਣ ਜੀਰਾ ਇਲਾਕੇ ਦੇ ਹਰ ਭੈਣ ਭਰਾ ਦਾ ਧੰਨਵਾਦ ਜੋ ਸੀ ਗੁਰੂ ਨਾਨਕ ਦੇਵ ਜੀ ਮੋਦੀ ਖਾਨਾ ਮੈਡੀਕਲ ਸਟੋਰ ਨੂੰ ਦਿਲੋਂ ਪਿਆਰ ਕਰਦੇ ਹਨ ਤੇ ਆਵਦੇ ਦੁੱਖ ਸੁੱਖ ਸਾਂਝੇ ਮੋਦੀ ਖਾਨਾ ਆ ਕੇ ਸੇਵਾ ਕਰਦੇ ਹਨ